ਨਹੀਂ ਰਹੇ ਬਾਡੀ ਬਿਲਡਰ ਵਰਿੰਦਰ ਘੁੰਮਣ, ਹਾਰਟ ਅਟੈਕ ਨਾਲ ਹੋਈ ਮੌਤ

ਜਲੰਧਰ ਦੇ ਰਹਿਣ ਵਾਲੇ ਬਾਡੀ ਬਿਲਡਰ ਵਰਿੰਦਰ ਘੁੰਮਣ ਦੀ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ। ਸੂਤਰਾਂ ਮੁਤਾਬਕ  ਘੁੰਮਣ ਦਾ ਮੋਢਾ ਫ੍ਰੈਕਚਰ ਸੀ ਅਤੇ ਉਹ ਸਰਜਰੀ ਲਈ...

ਕਰਵਾ ਚੌਥ ‘ਤੇ ਸੁਹਾਗਣਾਂ ਨੂੰ ਚੰਨ ਦੀ ਕਿੰਨੀ ਕਰਨੀ ਹੋਵੇਗੀ ਉਡੀਕ, ਜਾਣੋ ਆਪਣੇ ਸ਼ਹਿਰ ਦੀ Timing

ਕਰਵਾ ਚੌਥ ਦਾ ਵਰਤ 10 ਅਕਤੂਬਰ ਨੂੰ ਭਲਕੇ ਆ ਰਿਹਾ ਹੈ। ਹਰ ਸਾਲ ਵਾਂਗ ਸੁਹਾਗਣਾਂ ਦਾ ਇਹ ਵਿਸ਼ੇਸ਼ ਤਿਉਹਾਰ ਇਹ ਬਹੁਤ ਹੀ ਧੂਮਧਾਮ ਤੇ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ...

RBI ਦਾ ਵੱਡਾ ਐਲਾਨ, ਹੁਣ ਕਾਰ ਤੇ ਸਮਾਰਟਵਾਚ ਨਾਲ ਵੀ ਹੋ ਸਕੇਗੀ UPI ਪੇਮੈਂਟ

ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਸੰਜੇ ਮਲਹੋਤਰਾ ਨੇ ਗਲੋਬਲ ਫਿਨਟੈਕ ਫੈਸਟੀਵਲ 2025 ਵਿੱਚ UPI ਭੁਗਤਾਨਾਂ ਨੂੰ ਸਰਲ ਬਣਾਉਣ ਲਈ ਚਾਰ ਨਵੇਂ ਐਪ ਲਾਂਚ ਕੀਤੇ। ਇਹਨਾਂ ਐਪਾਂ...

ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੂੰ ਅਦਾਲਤ ਵੱਲੋਂ ਝਟਕਾ, ਜ਼ਮਾਨਤ ਅਰਜ਼ੀ ਹੋਈ ਰੱਦ

ਸਨੌਰ ਹਲਕੇ ਦੀ ਨੁਮਾਇੰਦਗੀ ਕਰਨ ਵਾਲੇ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਹਰਮੀਤ ਪਠਾਣਮਾਜਰਾ ਨੂੰ ਪਟਿਆਲਾ ਅਦਾਲਤ ਤੋਂ ਝਟਕਾ ਲੱਗਾ ਹੈ। ਅਦਾਲਤ ਨੇ ਬਲਾਤਕਾਰ ਦੇ...

‘ਆਮ ਆਦਮੀ ਪਾਰਟੀ ਸਰਕਾਰ ਵ੍ਹਾਈਟ ਪੇਪਰ ਕਰੇ ਜਾਰੀ’- ਬੁਢਲਾਡਾ ‘ਚ ਬੋਲੇ ਹਰਸਿਮਰਤ ਬਾਦਲ

ਬੁਢਲਾਡਾ- ਸਾਬਕਾ ਕੇਂਦਰੀ ਮੰਤਰੀ ਅਤੇ ਬਠਿੰਡਾ ਤੋਂ ਸੰਸਦ ਮੈਂਬਰ ਬੀਬਾ ਹਰਸਿਮਰਤ ਕੌਰ ਬਾਦਲ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੂੰ ਕਰਜੇ ਦੇ ਮੁੱਦੇ ‘ਤੇ...

ਸੋਨੂੰ ਸੂਦ ਨੇ ਮੋਗਾ ਦੀ ਵਾਇਰਲ ਗਰਲ ਪਰਮ ਨਾਲ ਕੀਤੀ ਗੱਲ, ਮੁੰਬਈ ਆਉਣ ਦਾ ਦਿੱਤਾ ਸੱਦਾ

ਬਾਲੀਵੁੱਡ ਅਦਾਕਾਰ ਸੋਨੂੰ ਸੂਦ ਨੇ ਪੰਜਾਬ ਦੇ ਮੋਗਾ ਤੋਂ ਵਾਇਰਲ ਰੈਪਰ ਪਰਮ ਨੂੰ ਮੁੰਬਈ ਆਉਣ ਸੱਦਾ ਦਿੱਤਾ। ਸੋਨੂੰ ਨੇ ਉਸ ਨਾਲ ਵੀਡੀਓ ਕਾਲ ਰਾਹੀਂ ਗੱਲ ਕੀਤੀ।...

ਜੈਪੁਰ-ਅਜਮੇਰ ਨੈਸ਼ਨਲ ਹਾਈਵੇ ‘ਤੇ ਭਿਆਨਕ ਹਾਦਸਾ, 2 ਘੰਟਿਆਂ ‘ਚ ਫਟੇ 200 ਸਿਲੰਡਰ, ਲੱਗਾ ਲੰਬਾ ਜਾਮ

ਜੈਪੁਰ-ਅਜਮੇਰ ਹਾਈਵੇ ‘ਤੇ ਬੀਤੀ ਰਾਤ 10 ਵਜੇ LPG ਗੈਸ ਸਿਲੰਡਰਾਂ ਨਾਲ ਭਰੇ ਟਰੱਕ ਨੂੰ ਕੈਮੀਕਲ ਦੇ ਟੈਂਕਰ ਨੇ ਟੱਕਰ ਮਾਰ ਦਿੱਤੀ। ਇਸ ਨਾਲ...

ਹੁਣ ਚਿਹਰੇ ਅਤੇ ਫਿੰਗਰਪ੍ਰਿੰਟ ਨਾਲ ਵੀ ਹੋਵੇਗਾ UPI ਦਾ ਭੁਗਤਾਨ, PIN ਦੀ ਨਹੀਂ ਪਵੇਗੀ ਲੋੜ

UPI ਦੀ ਵਰਤੋਂ ਕਰਨ ਵਾਲਿਆਂ ਲਈ ਵੱਡੀ ਖੁਸ਼ਖਬਰੀ ਹੈ। ਪੇਟੀਐੱਮ, ਫੋਨਪੇ, ਗੂਗਲਪੇ ਆਦਿ ਪਲੇਟਫਾਰਮ ਜ਼ਰੀਏ ਯੂਪੀਆਈ ਹੁਣ ਤੁਸੀਂ ਬਿਨਾਂ ਪਿੰਨ...

ਸਾਊਥ ਸੁਪਰਸਟਾਰ ਵਿਜੇ ਦੇਵਰਕੋਂਡਾ ਨਾਲ ਵਾਪਰਿਆ ਹਾਦਸਾ, ਅਦਾਕਾਰ ਨੇ ਕਿਹਾ- “ਸਿਰ ‘ਤੇ ਲੱਗੀ ਸੱਟ, ਪਰ ਮੈਂ ਠੀਕ ਹਾਂ”

ਤੇਲਗੂ ਫ਼ਿਲਮ ਇੰਡਸਟਰੀ ਤੋਂ ਵੱਡੀ ਖ਼ਬਰ ਸਾਹਮਣੇ ਆਈ। ਫ਼ਿਲਮ “ਅਰਜੁਨ ਰੈਡੀ” ਦੇ ਅਦਾਕਾਰ ਵਿਜੇ ਦੇਵਰਕੋਂਡਾ ਦੇ ਸੜਕ ਹਾਦਸੇ ਦਾ ਸ਼ਿਕਾਰ...

ਸੁਪਰੀਮ ਕੋਰਟ ‘ਚ CJI ਗਵਈ ‘ਤੇ ਹਮਲੇ ਦੀ ਕੋਸ਼ਿਸ਼, ਵਕੀਲ ਵੱਲੋਂ ਜੁੱਤਾ ਸੁੱਟਣ ਦੀ ਕੀਤੀ ਗਈ ਕੋਸ਼ਿਸ਼

ਸੁਪਰੀਮ ਕੋਰਟ ਵਿਚ ਇਕ ਵਕੀਲ ਨੇ ਚੀਫ ਜਸਟਿਸ ਬੀਆਰ ਗਵਈ ‘ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਇਹ ਘਟਨਾ ਉਸ ਸਮੇਂ ਵਾਪਸੀ ਜਦੋਂ ਸੀਜੇਆਈ ਦੀ...

ਜੈਪੁਰ ਦੇ ਹਸਪਤਾਲ ‘ਚ ਲੱਗੀ ਅੱਗ, 8 ਮਰੀਜ਼ਾਂ ਦੀ ਮੌਤ, ਟ੍ਰਾਮਾ ਸੈਂਟਰ ਦੇ ICU ‘ਚ ਬੀਤੀ ਰਾਤ ਹੋਇਆ ਹਾਦਸਾ

ਜੈਪੁਰ ਦੇ ਸਵਾਈ ਮਾਨਸਿੰਘ (SMS) ਹਸਪਤਾਲ ਦੇ ਟ੍ਰਾਮਾ ਸੈਂਟਰ ਦੇ ਆਈਸੀਯੂ ਵਿਚ ਐਤਵਾਰ ਦੇਰ ਰਾਤ ਅੱਗ ਲੱਗ ਗਈ। ਹਾਦਸੇ ਵਿਚ 8 ਮਰੀਜ਼ਾਂ ਦੀ ਮੌਤ...